Home | Back to Courses

Complete French Course (Through Punjabi): Level Beginner

Course Image
Partner: Udemy
Affiliate Name:
Area:
Description: ਇਹ ਕੋਰਸ ਫ੍ਰੈਂਚ ਸਿੱਖਣਾ ਬਹੁਤ ਸੌਖਾ ਅਤੇ ਅਸਾਨ ਬਣਾਉਂਦਾ ਹੈ.ਇਹ ਕੋਰਸ ਫ੍ਰੈਂਚ ਭਾਸ਼ਾ ਦੇ ਦੋ ਮੁੱਖ ਪਹਿਲੂਆਂ 'ਤੇ ਫੋਕਸ ਕਰਦਾ ਹੈ1. ਉਚਾਰਨ: (Pronunciation)ਸਾਰੀਆਂ ਉਦਾਹਰਣਾਂ ਪੰਜਾਬੀ ਟ੍ਰਾਂਸਕ੍ਰਿਪਟ ਦੇ ਨਾਲ ਹਨ, ਤਾਂ ਜੋ ਤੁਸੀਂ ਕਦੇ ਵੀ  ਸਿੱਖਣ ਵਿੱਚ ਗਲਤੀ ਨਾ ਕਰੋ.ਫ੍ਰੈਂਚ ਉਚਾਰਨ ਦੇ ਹੇਠਾਂ ਦਿੱਤੇ ਜ਼ਰੂਰੀ ਲੈਸਨ (Vocabulary Building) ਸ਼ਬਦਾਵਲੀ ਬਿਲਡਿੰਗ ਦੀਆਂ ਉਦਾਹਰਣਾਂ  ਨਾਲ ਹਨLetter Sounds (A,B,C etc.) ਅੱਖਰਾਂ ਦੀ ਅਵਾਜ਼ Vowel Sounds  (a, i, y, etc.) ਸਵਰ ਧੁਨੀFrench Accents (grave, aigu etc.) ਫ੍ਰੈਂਚ ਲਹਿਜ਼ੇ Special Letter combinations (ille, ill, gn, eille, ail, œ , oin  etc.) ਖਾਸ ਸ਼ਬਦetcਸਾਰੀ ਸ਼ਬਦਾਵਲੀ ਸੰਬੰਧਿਤ ਫੋਟੋ (ਚਿੱਤਰ), ਅੰਗਰੇਜ਼ੀ ਅਰਥ ਅਤੇ ਪੰਜਾਬੀ ਟ੍ਰਾਂਸਕ੍ਰਿਪਟ ਦੁਆਰਾ ਸਮਝਾਈ ਹੈ(All vocabulary in pronunciation lessons is supported by a relevant Photo (image), English meaning, Punjabi Transcript, and Gender aware articles.)2. ਵਿਆਕਰਣ: (Grammar)ਸਾਰੇ ਨਿਯਮਾਂ ਅਤੇ ਵਿਆਕਰਣ ਨੂੰ ਪੰਜਾਬੀ ਭਾਸ਼ਾ ਵਿਚ ਸਮਝਾਇਆ ਗਿਆ ਹੈ ਤਾਂ ਜੋ ਤੁਸੀਂ ਫ੍ਰੈਂਚ ਦੇ ਨਿਯਮਾਂ ਨੂੰ ਆਸਾਨੀ ਨਾਲ ਸਮਝ ਸਕੋ.ਹਰ ਪਾਠ ਵਿਚ ਬਹੁਤ ਸਾਰੀਆਂ ਉਦਾਹਰਣਾਂ ਹਨ. ਹਰ concept ਦੀ ਉਦਾਹਰਣ ਦੇ ਨਾਲ ਵਿਆਖਿਆ ਕੀਤੀ  ਹੈSentence Formation (Subject/Verb/Object) ਵਾਕ ਬਣਾਉਣਾNegative Sentences (Ne pas, jamais, personne, nulle part  etc) ਨੈਗਟਿਵ ਵਾਕ ਬਣਾਉਣਾAsking Questions; (Pourquoi, quand, qui, que etc.) ਪ੍ਰਸ਼ਨ ਪੁੱਛਣੇSubject and Object Pronouns  ਨਾਂਵ ਪੜਨਾਂਵArticles (Definite , Indefinite, Partitive )Adjectives, Comparatives, Tenses (Present, Past, Future, Conditional, Imperfect etc)Possessive, Demonstrative, Disjunctive and Relative Pronouns and AdjectivesPrepositionsਹਰ ਸਬਕ, ਹਰੇਕ ਵਿਆਕਰਣ ਦੇ ਹਿੱਸੇ ਨੂੰ ਅਸਲ ਜੀਵਣ ਦੀਆਂ ਉਦਾਹਰਣਾਂ ਦੁਆਰਾ ਸਮਝਾਇਆ ਜਾਂਦਾ ਹੈ, ਅੰਗ੍ਰੇਜ਼ੀ ਵਿੱਚ ਅਨੁਵਾਦ ਕੀਤਾ ਅਤੇ ਪੰਜਾਬੀ ਦੇ ਵਿੱਚ ਲਿਪੀਅੰਤਰਿਤਉਪਰੋਕਤ ਦੋ ਭਾਗਾਂ ਤੋਂ ਇਲਾਵਾ, ਤੁਹਾਨੂੰ ਆਪਣਾ ਜਾਣ-ਪਛਾਣ, ਮੌਸਮ ਦਾ ਪ੍ਰਗਟਾਵਾ, ਗਿਣਤੀ / ਸੰਖਿਆ,
Category: Teaching & Academics > Language Learning > French Language
Partner ID:
Price: 19.99
Commission:
Source: Impact
Go to Course